ਲਾਭਪਾਤਰੀ ਦਾ ਨਾਮ:
ਸ੍ਰੀਮਤੀ ਪਰਮਜੀਤ ਕੌਰ, ਪਿੰਡ ਭੜੋਲੀ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਕਰਜੇ ਦਾ ਮੰਤਵ: ਕਰਿਆਨਾ ਦੁਕਾਨ (ਐਨ.ਐਸ.ਐਫ.ਡੀ.ਸੀ.)
ਲਾਭਪਾਤਰੀ ਨੂੰ 50,000/-ਰੁਪਏ ਕਰਿਆਨਾ ਦੁਕਾਨ ਵਾਸਤੇ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 21000/- ਤੋਂ ਵੱਧਕੇ 2 ਸਾਲਾ ਵਿੱਚ 55,000/-ਰੁਪਏ ਹੋ ਗਈ ਹੈ।