Select Theme

Select Language

Text Size

  • Increase
  • Decrease
  • Normal

Current Size: 100%

Block 1

skip_link

Block 5

Top Links

Email | News | Contact

Block 9

National

Screen Reader

ਅਨੁਲੱਗ - ਸਿੱਧਾ ਕਰਜਾ ਸਕੀਮ ਤਹਿਤ ਕਰਜੇ ਦਾ ਮੰਤਵ ਅਤੇ ਵੇਰਂਵਾ Scheme

Block main

ਪੰਜਾਬ ਅਨੁਸੂਚਿਤ ਜਾਤੀਆਂ ਭੌ - ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਚੰਡੀਗੜ੍ਹ
ਕਰਜ਼ੇ ਦੀ ਰਕਮ, ਵਸੂਲੀ ਅਤੇ ਵਸੂਲੀ ਸਮੇਂ ਦਾ ਵੇਰਵਾ

ਲੜੀ ਨੰ. ਸਕੀਮ ਦਾ ਨਾਂ ਕਰਜੇ ਦੀ ਹੱਦ ਵਿਆਜ ਦੀ ਦਰ ਵਸੂਲੀਚਾਲੂ ਹੋਣ ਦਾ ਸਮਾਂ ਵਸੂਲੀ ਦਾ ਕੁੱਲ ਸਮਾਂ ਕੁੱਲ ਕਿਸਤਾਂ
1. ਖੇਤੀ ਵਾਸਤੇ ਜ਼ਮੀਨ ਖਰੀਦਣ ਲਈ 30,00,000/- 8% 6 ਮਹੀਨੇ 15 ਸਾਲ 30 ਛਿਮਾਹੀ
2. ਜ਼ਮੀਨ ਫੱਕ ਕਰਾਉਣ ਲਈ 5,00,000/- 8% 6 ਮਹੀਨੇ 10 ਸਾਲ 20 ਛਿਮਾਹੀ
3.

ਖੇਤੀ ਦੇ ਸੰਦ ਖਰੀਦਣ ਲਈ

ਅਸਲ ਕੀਮਤ   6 ਮਹੀਨੇ 10 ਸਾਲ 20 ਛਿਮਾਹੀ
4. ਛੋਟੀਆਂ ਸਨਅਤਾਂ 8,00,000 /- 8% 6 ਮਹੀਨੇ 10 ਸਾਲ 20 ਛਿਮਾਹੀ
5. ਠੇਕੇਦਾਰੀ 3,00,000/- 8% 6 ਮਹੀਨੇ 5 ਸਾਲ 19 ਤਿਮਾਹੀ
6.

ਸ਼ਾਪ ਕਮ-ਆਫਿਸ ਖਰੀਦਣ ਲਈ

5,00,000/- 8% 6 ਮਹੀਨੇ 10 ਸਾਲ 39 ਤਿਮਾਹੀ
7. ਪ੍ਰੀਟਿੰਗ ਪਰੈਸ 3,00,000/- 8% 6 ਮਹੀਨੇ 5 ਸਾਲ 19 ਤਿਮਾਹੀ
8. ਪੋਲਟਰੀ ਫਾਰਮ ਅਸਲ ਕੀਮਤ 8% 3 ਮਹੀਨੇ 5 ਸਾਲ 20 ਤਿਮਾਹੀ
9. ਸੂਰ ਪਾਲਣ ਲਈ 75,000/- 8% 3 ਮਹੀਨੇ 5 ਸਾਲ 20 ਤਿਮਾਹੀ
10. ਭੇਡਾਂ ਬੱਕਰੀਆਂ ਪਾਲਣ ਲਈ 75,000 8% 6 ਮਹੀਨੇ 5 ਸਾਲ 19 ਤਿਮਾਹੀ
11. ਪੰਪਿੰਗ ਸੈਟ ਜਾਂ ਟਿਊਬਵੈਲ ਲਗਾਉਣ ਲਈ ਅਸਲ ਕੀਮਤ 8% 6 ਮਹੀਨੇ 5 ਸਾਲ 10 ਛਿਮਾਹੀ
12. ਮੋਟਰ ਸਪੇਅਰ ਪਾਰਟਸ 3,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
13. ਸਾਈਕਲ ਸਪੇਅਰ ਪਾਰਟਸ 1,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
14. ਹੱਥ ਖੱਡੀਆ / ਬਿਜਲੀ ਵਾਲੀ ਹੱਥ ਖੱਡੀ ਲਈ 3,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
15. ਜੁੱਤੀਆਂ ਬਣਾਉਣ ਜਾਂ ਹੋਰ ਚਮੜੇ ਦਾ ਸਮਾਨ ਜਾਂ ਜੁੱਤੀਆਂ ਦੀ ਦੁਕਾਨ। 3,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
16. ਕਰਿਆਨਾ ਦੁਕਾਨ/ ਕਿਤਾਬਾਂ ਦੀ ਦੁਕਾਨ 300,000/- 8% 2 ਮਹੀਨੇ 5 ਸਾਲ 30 ਦੋ ਮਾਹੀ
17. ਕਰਾਕਰੀ ਜਾਂ ਟੈਟ ਹਾਊਸ 5,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
18. ਡਰਾਈਕਲੀਨਿੰਗ ਦੀ ਦੁਕਾਨ 3,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
19. ਦਵਾਈਆਂ ਦੀ ਦੁਕਾਨ 4,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
20. ਕਪੜੇ ਦਾ ਵਪਾਰ/ਰੈਡੀਮੇਡ ਕਪੜਿਆ ਸਮੇਤ 3,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
21. ਕਬਾੜੀਆਂ ਦੀ ਦੁਕਾਨ 2,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
22. ਵਕਾਲਤ ਦੀਆਂ ਕਿਤਾਬਾਂ ਖਰੀਦਣ ਲਈ। 2,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
23. ਆਟਾ ਚੱਕੀ 4,00,000/- 8% 2 ਮਹੀਨੇ 7 ਸਾਲ 42 ਦੋ ਮਾਹੀ
24 ਡਾਕਟਰੀ ਸਮਾਨ ਖਰੀਦਣ ਲਈ 5,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
25. ਢਾਂਬਾ/ਰੈਸਟੋਰੈਟ 3,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
26 ਡੇਅਰੀ ਫਾਰਮ 5,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
27. ਟੈਪੂ ਆਟੋ ਰਿਕਸ਼ਾ/ਥੀਵੀਲਰ ਅਤੇ ਹੋਰ ਵਪਾਰਕ ਗੱਡੀਆਂ ਖਰੀਦਣ ਲਈ ਅਸਲ ਕੀਮਤ 8% 2 ਮਹੀਨੇ 5 ਸਾਲ 59 ਕਿਸਤਾ ਮਾਸਕ
28 ਲੱਕੜ ਦਾ ਵਪਾਰ ਜਾਂ ਕੋਲੇ ਦਾ ਡਿਪੂ 2,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
29 ਤੂੜੀ ਦੀ ਟਾਲ 1,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
30. ਸਬਜ਼ੀ ਦੀ ਦੁਕਾਨ 50,000/- 8% 2 ਮਹੀਨੇ 5 ਸਾਲ 30 ਦੋ ਮਾਹੀ
31. ਬੇਕਰੀ ਸ਼ਾਪ 2,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
32 . ਫਰਨੀਚਰ ਦੀ ਦੁਕਾਨ 4,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
33 . ਮੀਟ ਦੀ ਦੁਕਾਨ 1,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
34 . ਏਜੰਸੀਆਂ ਜਾਂ ਡੀਲਰਸ਼ਿਪ ਅਸਲ ਕੀਮਤ ਜਾਂ ਵੱਧ ਤੋਂ ਵੱਧ 5 .00 ਲੱਖ ਰੁਪਏ) 8% 2 ਮਹੀਨੇ 5 ਸਾਲ 30 ਦੋ ਮਾਹੀ
35.. ਪੈਟਰੋਲ ਪੰਪ 10,00,000/- 8% 6 ਮਹੀਨੇ 7 ਸਾਲ 39 ਦੋ ਮਾਹੀ
36 ਸੀਮਿੰਟ ਦੀ ਦੁਕਾਨ   5,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
37 . ਲੋਹੇ ਅਤੇ ਹਾਰਡਵੇਅਰ ਦੀ ਦੁਕਾਨ 5,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
38. ਵਿਦੇਸ਼ਾਂ ਵਿੱਚ ਉਚੇਰੀ ਵਿਦਿਆ ਸਬੰਧਤ ਦੇਸ ਦੀ ਅਬੈਸੀ ਤੋਂ ਉਥੋ ਦੀ ਸਮਰਥ ਅਥਾਰਿਟੀ ਵਲੋਂ ਮਾਨਤਾ ਸਬੰਧੀ ਸਰਟੀਫਿਕੇਟ ਪ੍ਰਾਪਤ ਹੋਣ ਤੋਂ ਬਾਅਦ ) 10,00,000/- 8% ਕੇਰਸ ਖਤਮ ਹੋਣ ਤੋਂ 6 ਮਹੀਨੇ ਬਾਅਦ ਜਾਂ ਨੌਕਰੀ ਲੱਗਣ ਤੋਂ 2 ਮਹੀਨੇ ਬਾਅਦ ( ਜੋ ਵੀ ਪਹਿਲਾਂ ਹੋਵੇ) 5 ਸਾਲ 55 ਕਿਸਤਾ ਮਾਸਕ
39. ਮੈਡੀਕਲ ਲੈਬ 5,00,000/- 8% 4 ਮਹੀਨੇ 5 ਸਾਲ 29 ਦੋ ਮਾਹੀ
40. ਉਚੇਰੀ ਵਿਦਿਆ ਡਿਪਲੋਮਾ / ਡਿਗਰੀ (ਐਮ.ਬੀ.ਬੀ.ਐਸ./ਬੀ.ਡੀ.ਐਸ./ਵੈਟਰਨਰੀ ,ਇੰਜਨੀਟਰਿੰਗ /ਆਰਕੀਟੈਕਚਰ ਜਾਂ ਖੇਤੀਬਾੜੀ ਦੀ ਐਮ.ਐਸ.ਸੀ./ ਐਲ.ਐਲ.ਬੀ,ਮਾਸ ਕੰਮਿਉਨੀਕੇôਨ ਅਤੇ ੲਹਨਾਂ ਡਿਗਰੀਆਂ ਦੀ ਪੋਸਟ ਗਰੈਜੂਏਸਨ ਲਈ)। 1.50 ਲੱਖ ਰੁਪਏ ਸਲਾਨਾ ( ਵੱਧ ਤੋਂ ਵੱਧ 7.50 ਲੱਖ ਰੁਪਏ) 8% ਪੜਾਈ ਖਤਮ ਹੋਣ ਤੋਂ 6 ਮਹੀਨੇ ਬਾਅਦ ਜਾਂ ਨੌਕਰੀ ਲੱਗਣ ਤੋਂ 2 ਮਹੀਨੇ ਬਾਅਦ ( ਜੋ ਵੀ ਪਹਿਲਾਂ ਹੋਵੇ) 5 ਸਾਲ 55 ਕਿਸਤਾ ਮਾਸਕ
41 . ਨੈਸਨਲ ਕਾਰਪੋਰੇਸਨਾਂ ਐਨ.ਐਸ.ਐਫ.ਡੀ.ਸੀ., ਐਨ.ਐਸ.ਕੇ.ਐਫ.ਡੀ.ਸੀ., ਐਨ.ਐਚ.ਐਫ.ਡੀ.ਸੀ. ਦੇ ਸਹਿਯੋਗ ਨਾਲ ਸੁਰੂ ਕੀਤੀਆਂ ਸਕੀਮਾਂ ਕਾਰਪੋਰੇਸਨਾਂ ਦੀ ਨੀਤੀ ਅਨੁਸਾਰ ਕਾਰਪੋਰੇਸਨਾਂ ਦੀ ਨੀਤੀ ਅਨੁਸਾਰ ਕਾਰਪੋਰੇਸਨਾਂ ਦੀ ਨੀਤੀ ਅਨੁਸਾਰ 5 ਸਾਲ ਕਾਰਪੋਰੇਸਨਾਂ ਦੀ ਨੀਤੀ ਅਨੁਸਾਰ
42 ਫੋਟੋ ਸਟੇਟ ਮਸ਼ੀਨ ਅਸਲ ਕੀਮਤ 8% 2 ਮਹੀਨੇ 5 ਸਾਲ 30 ਦੋ ਮਾਹੀ
43 ਡਾਕੂਮੈਟ ਸੈਟਰ 3,00,000/- 8% 2 ਮਹੀਨੇ 5 ਸਾਲ 30 ਦੋ ਮਾਹੀ
44 . ਸਾਈਬਰ ਕੈਫੇ 3,00,000/- 8% 4 ਮਹੀਨੇ 5 ਸਾਲ 29 ਦੋ ਮਾਹੀ
45. ਬੂਟੀਕ / ਫੈਸ਼ਨ ਡਿਜਾਇੰਨਿੰਗ 3,00,000/ 8% 2 ਮਹੀਨੇ 5 ਸਾਲ 30 ਦੋ ਮਾਹੀ
46. ਮੋਬਾਇਲ ਫੋਨ ਦੀ ਦੁਕਾਨ 2,00,000/ 8% 2 ਮਹੀਨੇ 5 ਸਾਲ 30 ਦੋ ਮਾਹੀ
47. ਏ.ਸੀ. /ਰੈਫਰੀਜਰੇਟਰ ਰਿਪੇਅਰ 2,00,000/ 8% 2 ਮਹੀਨੇ 5 ਸਾਲ 30 ਦੋ ਮਾਹੀ
48. ਇਲੈਕਟਰੋਨਿਕ ਰਿਪੋਅਰ ਦੁਕਾਨ 2,00,000/ 8% 2 ਮਹੀਨੇ 5 ਸਾਲ 30 ਦੋ ਮਾਹੀ
49. ਪਲੰਬਰ 1,00,000/ 8% 2 ਮਹੀਨੇ 5 ਸਾਲ 30 ਦੋ ਮਾਹੀ
50. ਹੋਰ ਧੰਦੇ (ਜੋ ਉਪਰ ਦੱਸੇ ਕੰਮਾਂ ਵਿਚ ਨਹੀ ਆਉਂਦੇ ) ਅਸਲ ਕੀਮਤ ਜਾਂ ਵੱਧ ਤੋਂ ਵੱਧ 3 .00 ਲੱਖ ਰੁਪਏ) 8% 2 ਮਹੀਨੇ 5 ਸਾਲ 30 ਦੋ ਮਾਹੀ

5% Upto 50,000/-        
8% above 50,000/-