ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਵਸੇਰੇ ਲਈ ਸਵੈ-ਰੁਜ਼ਗਾਰ ਸਕੀਮ
Block main
ਯੋਗਤਾ:-
ਪਹਿਚਾਨ ਕੀਤੇ ਗਏ ਸਕਵੈਂਜਰ/ਸੈਪਟਿਕ ਟੈਂਕ ਸਾਫ ਕਰਨ ਵਾਲੇ ਕਰਜਾ ਲੈਣ ਦੇ ਯੋਗ ਹਨ
ਆਮਦਨ ਦੀ ਹੱਦ :-
ਕੋਈ ਆਮਦਨ ਹੱਦ ਨਹੀਂ
ਵਿਆਜ ਦੀ ਦਰ :-
ਲਾਭਪਾਤਰੀਆਂ ਤੋਂ ਲਏ ਜਾਣ ਵਾਲੇ ਵਿਆਜ ਦੀ ਦਰ ਹੇਠ ਲਿਖੇ ਅਨੁਸਾਰ ਹੈ:-
Sr. No |
||
---|---|---|
1 |
25000/-ਰੁਪਏ ਤੱਕ ਦੇ ਪ੍ਰੋਜੈਕਟਾਂ ਲਈ |
5% ਹੋਰਾਂ ਲਈ (4% ਸਲਾਨਾ ਮਹਿਲਾ ਲਾਭਪਾਤਰੀਆਂ ਲਈ) |
2 |
25000/-ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਲਈ |
6% |
ਸਬਸਿਡੀ :-
ਕੈਪੀਟਲ ਸਬਸਿਡੀ ਦਾ ਪਰੋਜੈਕਟ ਲਾਗਤ ਦੇ ਆਧਾਰ ਤੇ ਹੇਠ ਲਿਖੇ ਅਨੁਸਾਰ ਹੈ:-
ਬੈਕਐਂਡ ਪੂੰਜੀ ਸਬਸਿਡੀ ਹੇਠ ਲਿਖੇ ਅਨੁਸਾਰ ਦਿੱਤੀ ਜਾਂਦੀ ਹੈ: |
|
ਪਰੋਜੈਕਟ ਲਾਗਤ ਦੀ ਸੀਮਾ |
ਸਬਸਿਡੀ ਦੀ ਦਰ |
2,00,000 ਤੱਕ |
ਪਰੋਜੈਕਟ ਲਾਗਤ ਦਾ 50% |
2,00,000 ਤੋਂ 5,00,000 |
ਇੱਕ ਲੱਖ ਰੁਪਏ + ਪਰੋਜੈਕਟ ਲਾਗਤ ਦਾ 33.3%, 2-5 ਲੱਖ ਰੁਪਏ ਤੱਕ |
5,00,000 ਤੋਂ 10,00,000 |
ਦੋ ਲੱਖ ਰੁਪਏ + ਪਰੋਜੈਕਟ ਲਾਗਤ ਦਾ 25%, 5-10 ਲੱਖ ਰੁਪਏ ਤੱਕ |
10,00,000 ਤੋਂ 15,00,000 |
3,25,000 ਰੁਪਏ |