Select Theme

Select Language

Text Size

  • Increase
  • Decrease
  • Normal

Current Size: 100%

Block 1

skip_link

Block 5

Top Links

Email | News | Contact

Block 9

National

Screen Reader

ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਵਸੇਰੇ ਲਈ ਸਵੈ-ਰੁਜ਼ਗਾਰ ਸਕੀਮ

×

Error message

The text size have not been saved, because your browser do not accept cookies.

Block main

ਸੈਲਫ ਇੰਮਪਲਾਈਮੈਟ ਸਕੀਮ ਫਾਰ ਰਿਹੈਬਲੀਟੇਸ਼ਨ ਆਫ ਮੈਨੂਅਲ ਸਕਵੈਜਰਸ
ਇਹ ਸਕੀਮ ਮਲੀਨ ਧੰਦਾ ਕਰਨ ਵਾਲਿਆਂ ਦੇ ਮੁੜ ਵਸੇਬੇ ਲਈ ਭਾਰਤ ਸਰਕਾਰ ਵਲੋਂ ਲਾਗੂ ਕੀਤੀ ਗਈ ਹੈ।

ਯੋਗਤਾ:-
ਪਹਿਚਾਨ ਕੀਤੇ ਗਏ ਸਕਵੈਂਜਰ/ਸੈਪਟਿਕ ਟੈਂਕ ਸਾਫ ਕਰਨ ਵਾਲੇ ਕਰਜਾ ਲੈਣ ਦੇ ਯੋਗ ਹਨ
ਆਮਦਨ ਦੀ ਹੱਦ :-
ਕੋਈ ਆਮਦਨ ਹੱਦ ਨਹੀਂ
ਵਿਆਜ ਦੀ ਦਰ :-

ਲਾਭਪਾਤਰੀਆਂ ਤੋਂ ਲਏ ਜਾਣ ਵਾਲੇ ਵਿਆਜ ਦੀ ਦਰ ਹੇਠ ਲਿਖੇ ਅਨੁਸਾਰ ਹੈ:-

Sr. No

1

 25000/-ਰੁਪਏ ਤੱਕ ਦੇ ਪ੍ਰੋਜੈਕਟਾਂ ਲਈ    

 

5% ਹੋਰਾਂ ਲਈ  (4% ਸਲਾਨਾ ਮਹਿਲਾ ਲਾਭਪਾਤਰੀਆਂ ਲਈ)
 

2

 25000/-ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਲਈ

 6%

ਸਬਸਿਡੀ :-

ਕੈਪੀਟਲ ਸਬਸਿਡੀ ਦਾ ਪਰੋਜੈਕਟ ਲਾਗਤ ਦੇ ਆਧਾਰ ਤੇ ਹੇਠ ਲਿਖੇ ਅਨੁਸਾਰ ਹੈ:-

 

ਬੈਕਐਂਡ ਪੂੰਜੀ ਸਬਸਿਡੀ ਹੇਠ ਲਿਖੇ ਅਨੁਸਾਰ ਦਿੱਤੀ ਜਾਂਦੀ ਹੈ:

ਪਰੋਜੈਕਟ ਲਾਗਤ ਦੀ ਸੀਮਾ

ਸਬਸਿਡੀ ਦੀ ਦਰ

 2,00,000  ਤੱਕ

ਪਰੋਜੈਕਟ ਲਾਗਤ ਦਾ 50%

2,00,000  ਤੋਂ 5,00,000

 ਇੱਕ ਲੱਖ ਰੁਪਏ + ਪਰੋਜੈਕਟ ਲਾਗਤ ਦਾ 33.3%,               2-5 ਲੱਖ ਰੁਪਏ ਤੱਕ

5,00,000 ਤੋਂ 10,00,000

ਦੋ ਲੱਖ ਰੁਪਏ + ਪਰੋਜੈਕਟ ਲਾਗਤ ਦਾ 25%,                     5-10 ਲੱਖ ਰੁਪਏ  ਤੱਕ

10,00,000 ਤੋਂ 15,00,000

3,25,000 ਰੁਪਏ