ਸਰਕੂਲਰ 1
Block main
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਇਕੋਰਟ ਵੱਲੋਂ CWP No. 8086 ਆਫ 2013-ਇੰਦੂ ਮੈਹਤਾ V/S ਯੂਨੀਅਨ ਆਫ ਇੰਡਿਆ ਵਿੱਚ ਦਿੱਤੇ ਫੈਸਲੇ ਸਨਮੁੱਖ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ,ਚੰਡੀਗੜ੍ ਵੱਲੋਂ ਸ੍ਰੀ ਕ੍ਰਿਸ਼ਨ ਕੁਮਾਰ ਉ.ਪ੍ਰ.ਅ.(ਕਾਨੂੰਨ) ਨੂੰ ਨੋਡਲ ਅਫਸਰ ਤੈਨਾਤ ਕੀਤਾ ਜਾਂਦਾ ਹੈ |