ਨਿਊਜ਼
Block main
ਕਾਰਪੋੋਰੇਸ਼ਨ ਵੱਲੋੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ ਅਨੁਸੂਚਿਤ ਜਾਤੀਆਂ ਦੇ ਲੋੋਕਾਂ ਨੂੰ 550.00 ਲੱਖ ਰੁਪਏ ਦੇ ਕਰਜ਼ੇ ਵੰਡੇ ਜਾਣ ਦਾ ਟੀਚਾ ਰੱਖਿਆ ਗਿਆ ਸੀ। 550 ਸਾਲਾਂ ਪ੍ਰਕਾਸ਼ ਉਤਸਵ ਮਨਾਉਂਦੇ ਹੋਏ 2019—20 ਦੌੌਰਾਨ 1780.88 ਲੱਖ ਰੁਪਏ ਦਾ ਕਰਜ਼ਾ 1947 ਲਾਭਪਾਤਰੀਆਂ ਨੂੰ ਵੰਡਿਆ ਗਿਆ।
ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਰਪੋੋਰੇਸ਼ਨ ਵੱਲੋੋਂ 2020—21 ਦੌੌਰਾਨ ਹੁਣ ਤੱਕ 1397.51 ਲੱਖ ਰੁਪਏ ਦੇ ਕਰਜ਼ੇ 1554 ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਹਨ।
ਕਾਰਪੋੋਰੇਸ਼ਨ ਵੱਲੋੋਂ ਆਪਣੇ ਗੋਲਡਨ ਜੁਬਲੀ ਵਰ੍ਹੇ ਨੂੰ ਮੁੱਖ ਰੱਖਦਿਆਂ 2020—21 ਦੌੌਰਾਨ ਲੱਗਭਗ 500 ਲੱਖ ਰੁਪਏ ਦਾ ਕਰਜ਼ਾ ਵੰਡਣ ਦਾ ਟੀਚਾ ਮਿਥਿਆ ਗਿਆ ਹੈ।
Date:
Wednesday, March 10, 2021