ਲਾਭਪਾਤਰੀ ਦਾ ਨਾਮ:
ਸ੍ਰੀ ਸਵਰਨਜੀਤ ਸਿੰਘ , ਪਿੰਡ ਠੇਕੇਦਾਰਾਂ, ਜਿਲ੍ਹਾ ਰੋਪੜ
ਕਰਜੇ ਦਾ ਮੰਤਵ: ਸਾਇਕਲ ਰਿਪੇਅਰ (ਐਨ.ਐਸ.ਐਫ.ਡੀ.ਸੀ.)
ਲਾਭਪਾਤਰੀ ਨੂੰ 50,000/-ਰੁਪਏ ਸਾਇਕਲ ਰਿਪੇਅਰ ਯੂਨਿਟ ਵਾਸਤੇ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 35000/- ਤੋਂ ਵੱਧਕੇ 3 ਸਾਲਾ ਵਿੱਚ 85,000/-ਰੁਪਏ ਹੋ ਗਈ ਹੈ।