ਲਾਭਪਾਤਰੀ ਦਾ ਨਾਮ:
ਸ੍ਰੀ ਗੁਰਚਰਨ ਸਿੰਘ, ਪਿੰਡ ਹਿੰਦੂ ਪੁਰ, ਜਿਲ੍ਹਾ ਫਤਿਹਗੜ੍ਹ ਸਾਹਿਬ
ਕਰਜੇ ਦਾ ਮੰਤਵ: ਬੋਰਿੰਗ ਦਾ ਕੰਮ(ਐਨ.ਐਚ.ਐਫ.ਡੀ.ਸੀ.)
ਲਾਭਪਾਤਰੀ ਨੂੰ 50,000/-ਰੁਪਏ ਬੋਰਿੰਗ ਦੇ ਕੰਮ ਵਾਸਤੇ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 18000/-ਰੁਪਏ ਤੋਂ ਵੱਧਕੇ 1 ਸਾਲ ਵਿੱਚ 50,000/-ਰੁਪਏ ਹੋ ਗਈ ਹੈ।