ਅਨੁਸੂਚਿਤ ਜਾਤੀਆਂ ਦੀ ਸੂਚੀ
Block main
Sr.No | ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀਆਂ ਦੀ ਸੂਚੀ। |
---|---|
1 | ਆਦਿ-ਧਰਮੀ |
2 | ਬਰ੍ਹੜ, ਬੁਰਾੜ, ਬੇਰਾੜ |
3 | ਬੰਗਾਂਲੀ |
4 | ਬਟਵਾਲ, ਬਰਵਾਲਾ |
5 | ਬੋਰੀਆਂ ਜਾਂ ਬਾਵਰੀਆ |
6 | ਬਾਜੀਗਰ |
7 | ਬਾਲਮੀਕੀ, ਚੂੜਾ ਜਾਂ ਭੰਗੀ |
8 | ਭੰਜੜਾ |
9 | ਚਮਾਰ,ਜੱਟੀਆ ਚਮਾਰ, ਰਹਗਰ, ਰਾਏਗਰ, ਰਾਮਦਾਸੀ ਜਾਂ ਰਵੀਦਾਸੀ, ਰਾਮਦਾਸੀਆਂ, ਰਾਮਦਾਸੀਆਂ ਸਿੱਖ, ਰਵਿਦਾਸੀਆਂ, ਰਵੀਦਾਸੀਆਂ ਸਿੱਖ |
10 | ਚਨਾਲ |
11 | ਦਾਗੀ |
12 | ਧਾਨਕ |
13 | ਡੂਮਨਾ,ਮਹਾਸਾ ਜਾਂ ਡੂਮ |
14 | ਗਗੜਾ |
15 | ਢੇਹਾ,ਢੇਅ ਅਤੇ ਧੀਹਾ |
16 | ਗੰਧੀਲਾ, ਗੰਦੀਲਾ, ਗੰਡੋਲਾ |
17 | ਕਬੀਰ ਪੰਥੀ, ਜੁਲਾਹਾ |
18 | ਖਟੀਕ |
19 | ਕੋਰੀ, ਕੋਲੀ |
20 | ਮੀਰਜਾ ਜਾਂ ਮਰੀਚਾ |
21 | ਮਜ਼ਹਬੀ, ਮਜ੍ਹਬੀ ਸਿੱਖ |
22 | ਮੇਘ |
23 | ਨੱਟ |
24 | ਓੁਡ |
25 | ਪਾਸੀ |
26 | ਪੇਰਨਾ |
27 | ਫਰੇਰਾ |
28 | ਸਨਹਾਈ |
29 | ਸਨਹਲ |
30 | ਸਾਂਸੀ,ਭੇਡਕੁਟ,ਮਾਨੇਸ਼ |
31 | ਸੰਸੋਈ |
32 | ਸਪਾਲਾ |
33 | ਸਰੇਰਾ |
34 | ਸਿਕਲੀਗਰ |
35 | ਸਿਰਕੀਬੰਧ |
36 | ਮੋਚੀ |
37 | ਮਹਾਤਮ, ਰਾਏ ਸਿੱਖ |
38 | ਢੋਂਗੀ,ਢਾਂਗਰੀ ਜਾਂ ਸਿਗੀ |
39 | ਦਰੇਨ |