ਪੀਐਸਸੀਐਫਸੀ, ਚੰਡੀਗੜ੍ਹ ਵਿਚ ਤੁਹਾਡਾ ਸੁਆਗਤ ਹੈ
Block main
ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਪੰਜਾਬ ਰਾਜ ਵਿਧਾਨ ਸਭਾ 1970 ਦੇ ਐਕਟ ਨੰ:9 ਤਹਿਤ ਪੰਜਾਬ ਅਨੁਸੂਚਿਤ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਦਾ ਮੁੱਖ ਦਫਤਰ, ਚੰਡੀਗੜ੍ਹ ਵਿਖੇ ਹੈ। ਅੱਜ ਰਾਜ ਦੇ ਸਾਰੇ ਜਿਲਿਆਂ ਵਿੱਚ ਜਿਲਾ ਦਫਤਰ ਹਨ। ਇਸਤਰੀਆਂ ਦੇ ਕਰਜਾ ਕੇਸਾਂ ਵਿਚ ਵਿਆਜ ਵਜੋਂ 1% ਦੀ ਛੋਟ ਹੋਵੇਗੀ।