ਲਾਭਪਾਤਰੀ ਦਾ ਨਾਮ:
ਸ੍ਰੀ ਕਿਸ਼ਨ ਲਾਲ, ਵਾਰਡ ਨੰ:3 ਮੁਹੱਲਾ ਦਲੀਪ ਨਗਰ, ਖੰਨਾ, ਜਿਲ੍ਹਾ ਲੁਧਿਆਣਾ
ਕਰਜੇ ਦਾ ਮੰਤਵ:ਜੁੱਤੀਆ ਬਣਾਉਣ ਲਈ (ਐਨ.ਐਸ.ਐਫ.ਡੀ.ਸੀ.)
ਲਾਭਪਾਤਰੀ ਨੂੰ 50,000/-ਰੁਪਏ ਜੁੱਤੀਆ ਬਣਾਉਣ ਵਾਸਤੇ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 24000/-ਰੁਪਏ ਤੋਂ ਵੱਧਕੇ 5 ਸਾਲਾ ਵਿੱਚ 60,000/-ਰੁਪਏ ਹੋ ਗਈ ਹੈ।