ਲਾਭਪਾਤਰੀ ਦਾ ਨਾਮ:
ਸ੍ਰੀਮਤੀ ਗੁਰਮੀਤ ਕੌਰ ਪਤਨੀ ਸ੍ਰੀ ਦਿਲਬਾਗ ਰਾਏ
ਕਰਜੇ ਦਾ ਮੰਤਵ: ਡੇਅਰੀ ਫਾਰਮਿੰਗ
ਸਕੀਮ: ਬੈਂਕ ਟਾਈ ਅਪ ਸਕੀਮ
ਲਾਭਪਾਤਰੀ ਨੂੰ 28,000/-ਰੁਪਏ ਦਾ ਡੇਅਰੀ ਫਾਰਮਿੰਗ ਦਾ ਕੰਮ ਸੁਰੂ ਕਰਨ ਵਾਸਤੇ ਕਰਜਾ ਦਿੱਤਾ ਗਿਆ ਸੀ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 16,000/-ਰੁਪਏ ਤੋਂ ਵੱਧ ਕੇ 36000/-ਰੁਪਏ 4 ਸਾਲਾ ਵਿੱਚ ਹੋਈ ਹੈ